Welcome to Punjab News Fast 47   Click to listen highlighted text! Welcome to Punjab News Fast 47
Uncategorized

ਚੋਣਾਂ ਦੇ ਆਖਰੀ ਸਮੇਂ ਕਾਂਗਰਸੀ ਉਮੀਦਵਾਰ ਦੇ ਪਤੀ ਨੇ ਆਪ ਵਰਕਰ ਦੀਂ ਕੀਤੀ ਕੁੱਟਮਾਰ

ਚੋਣਾਂ ਦੇ ਆਖਰੀ ਸਮੇਂ ਕਾਂਗਰਸੀ ਉਮੀਦਵਾਰ ਦੇ ਪਤੀ ਨੇ ਆਪ ਵਰਕਰ ਦੀਂ ਕੀਤੀ ਕੁੱਟਮਾਰ


ਜੀਰਾ ਦੇ ਵਾਰਡ ਨੰਬਰ ਨੌ ਵਿੱਚ ਅਖੀਰਲੇ ਦੋ ਮਿੰਟਾਂ ਵਿੱਚ ਹੋਈ ਤਕਰਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਰਕਰ ਹੋਏ ਆਹਮਣੇ ਸਾਹਮਣੇ ਇੱਕ ਵੋਟ ਨੂੰ ਲੈ ਕੇ ਹੋਈ ਤਕਰਾਰ ਆਪਸੀ ਲੜਾਈ ਵਿੱਚ ਆਮ ਆਦਮੀ ਪਾਰਟੀ ਵਰਕਰ ਦੀ ਟੁੱਟੀ ਨੱਕ ਦੀ ਹੱਡੀ
ਐਕਰ :- ਅੱਜ ਪੈ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸਵੇਰ ਤੋਂ ਹੀ ਜਿੱਥੇ ਪੂਰੇ ਸੂਬੇ ਵਿੱਚ ਇਕਾ ਦੁਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਸਨ ਉਸੇ ਤਰ੍ਹਾਂ ਜੀਰਾ ਵਿੱਚ ਵੀ ਵੋਟਾਂ ਤਕਰੀਬਨ ਸ਼ਾਂਤੀਪੂਰਵਕ ਸਿਰੇ ਚੜ ਰਹੀਆਂ ਸਨ ਪਰ ਅਖੀਰਲੇ ਦੋ ਮਿੰਟਾਂ ਵਿੱਚ ਜੀਰਾ ਦੇ ਵਾਰਡ ਨੰਬਰ ਨੌ ਵਿੱਚ ਹਗਾਮਾ ਹੋ ਗਿਆ ਜਿੱਥੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੀ ਨੱਕ ਤੇ ਗਹਿਰੀ ਸੱਟ ਲੱਗੀ ਜਿਸ ਦੀ ਡਾਕਟਰਾਂ ਅਨੁਸਾਰ ਹੱਡੀ ਟੁੱਟੀ ਹੋਣ ਦੇ ਚਾਂਸ ਹਨ
VO 1 :- ਜ਼ਿਕਰ ਯੋਗ ਹੈ ਕਿ ਜੀਰਾ ਦੇ ਵਾਰਡ ਨੰਬਰ ਨੌ ਵਿੱਚ ਕਾਂਗਰਸ ਪਾਰਟੀ ਵੱਲੋਂ ਮੀਨਾਕਸ਼ੀ ਮਨਚੰਦਾ ਚੋਣ ਲੜ ਰਹੀ ਸੀ ਅਤੇ ਦੂਸਰੇ ਪਾਸੇ ਸੱਤਾਧਰ ਪਾਰਟੀ ਆਮ ਆਦਮੀ ਵੱਲੋਂ ਸਰਬਜੀਤ ਕੌਰ ਚੋਣ ਮੈਦਾਨ ਵਿੱਚ ਸਨ ਪੂਰਾ ਦਿਨ ਸ਼ਾਂਤੀ ਨਾਲ ਵੋਟਾਂ ਪੈਣ ਤੋਂ ਬਾਅਦ ਜਦ ਪੰਜ ਵਜਨ ਵਿੱਚ ਸਿਰਫ ਦੋ ਮਿੰਟ ਰਹਿੰਦੇ ਸਨ ਤਾਂ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਸਤੀਸ਼ ਕੁਮਾਰ ਦੁਆਰਾ ਆਪਣੀ ਵੋਟ ਦੇ ਨਾਲ ਨਾਲ ਲੜਕੀ ਨੂੰ ਵੋਟ ਪਾਉਣ ਵਾਸਤੇ ਲਿਆਂਦਾ ਗਿਆ ਜਿਸ ਦਾ ਆਧਾਰ ਕਾਰਡ ਉਸਦੇ ਮੋਬਾਈਲ ਵਿੱਚ ਸੀ ਅਤੇ ਉਸਦੀ ਫੋਟੋ ਸਟੇਟ ਉਹਨਾਂ ਕੋਲ ਸੀ ਜਿਸ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਮੀਨਾਕਸ਼ੀ ਮਨਚੰਦਾ ਦੇ ਪਤੀ ਅਸ਼ੋਕ ਮੰਨਚਦਾ ਨੇ ਇਸ ਉੱਪਰ ਓਬਜੈਕਸ਼ਨ ਕੀਤਾ ਤਾਂ ਸਤੀਸ਼ ਕੁਮਾਰ ਨੇ ਕਿਹਾ ਕਿ ਤੁਸੀਂ ਵੀ ਕੁਝ ਸਮਾਂ ਪਹਿਲਾਂ ਫੋਟੋ ਸਟੇਟ ਉੱਪਰ ਇੱਕ ਵੋਟ ਪਵਾਈ ਹੈ ਜਾਂ ਤਾਂ ਦੋਨੋਂ ਵੋਟਾਂ ਕੈਂਸਲ ਕਰ ਦਿੱਤੀਆਂ ਜਾਣ ਤਾਂ ਮੈਨੂੰ ਕੋਈ ਇਤਰਾਜ ਨਹੀਂ ਇਸ ਤੇ ਦੋਵਾਂ ਦੀ ਝੜਪ ਹੋ ਗਈ ਚੜਪ ਇੰਨੀ ਵਧੀ ਕਿ ਹੱਥੋਪਾਈ ਤੱਕ ਪਹੁੰਚ ਗਈ ਅਤੇ ਅਸ਼ੋਕ ਮਚੰਦਾ ਦੁਆਰਾ ਆਪਣੇ ਸਾਥੀਆਂ ਨਾਲ ਸਤੀਸ਼ ਕੁਮਾਰ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਸਤੀਸ਼ ਕੁਮਾਰ ਦੀ ਨੱਕ ਤੇ ਗਹਿਰੀ ਚੋਟ ਲੱਗੀ ਹੈ
ਬਾਈਟ:- ਸਤੀਸ਼ ਕੁਮਾਰ ਸਮਰਥਕ ਆਮ ਆਦਮੀ ਪਾਰਟੀ ਅਤੇ ਪੀੜਿਤ
VO 2 :- ਦੂਜੇ ਪਾਸੇ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਜੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਮੌਕੇ ਤੇ ਪਹੁੰਚੇ ਅਤੇ ਸਤੀਸ਼ ਕੁਮਾਰ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਜਿੱਥੇ ਡਾਕਟਰਾਂ ਦੁਆਰਾ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਕਿਹਾ ਕਿ ਜੋ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ
ਬਾਈਟ :-ਨਰੇਸ਼ ਕਟਾਰੀਆ ਵਿਧਾਇਕ ਜੀਰਾ
VO3:- ਸਰਕਾਰੀ ਹਸਪਤਾਲ ਜੀਰਾ ਵਿੱਚ ਐਮਰਜੈਂਸੀ ਡਿਊਟੀ ਤੇ ਮੌਜੂਦ ਡਾਕਟਰ ਸੁਰਿੰਦਰ ਕੁਮਾਰ ਅਨੁਸਾਰ ਮਰੀਜ਼ ਦੀ ਨੱਕ ਦਾ xray ਵਾਸਤੇ ਕਹਿ ਦਿੱਤਾ ਗਿਆ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨੱਕ ਦੀ ਹੱਡੀ ਟੁੱਟੀ ਹੈ ਜਾਂ ਨਹੀਂ ਅਤੇ ਇਸ ਤੇ ਜੋ ਕਾਰਵਾਈ ਹੈ ਉਹ ਪੁਲਿਸ ਦੁਆਰਾ ਕੀਤੀ ਜਾਵੇਗੀ
ਬਾਈਟ :-ਡਾਕਟਰ ਸੁਰਿੰਦਰ ਕੁਮਾਰ ਸਿਵਿਲ ਹਸਪਤਾਲ ਜੀਰਾ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!