Uncategorized
ਪਿੰਡ ਟਿੰਡਮਾ ਵਿੱਚ ਅੱਜ ਬੜੀ ਧੂਮ ਧਾਮ ਨਾਲ ਮੇਲਾ ਮਨਾਇਆ ਗਿਆ https://www.facebook.com/share/v/1GkqwsxaUR/
https://www.facebook.com/share/v/1GkqwsxaUR/
ਪਿੰਡ ਟਿੰਡਮਾ ਵਿੱਚ ਅੱਜ ਬੜੀ ਧੂਮ ਧਾਮ ਨਾਲ ਮੇਲਾ ਮਨਾਇਆ ਗਿਆ ਜੋ ਕਿ ਬਾਬਾ ਕਾਲਾ ਮਾਹਰ ਜੀ ਜੀ ਨੂੰ ਸਮਰਪਿਤ ਮੇਲਾ ਮਨਾਇਆ ਗਿਆ ਸੰਗਤਾਂ ਨੇ ਇਸ ਮੇਲੇ ਦਾ ਆਨੰਦ ਮਾਣਿਆ ਅਤੇ ਧੂਮ ਧਾਮ ਨਾਲ ਕਬੱਡੀਆਂ ਦੇ ਮੈਚ ਹੋਏ ਇਹ ਮੇਲੇ ਨੂੰ ਲਾਈਵ ਦੇਖਣ ਲਈ ਅੱਗੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ https://www.facebook.com/share/v/1GkqwsxaUR/