Welcome to Punjab News Fast 47   Click to listen highlighted text! Welcome to Punjab News Fast 47
E-Paperhttps://punjabnewsfast47.live/wp-content/uploads/2024/01/jjujuu.gifUncategorizedਅਪਰਾਧਸੰਸਾਰਸਥਾਨਕ ਖਬਰਖੇਡਚੋਟੀ ਦੀਆਂ ਖਬਰਾਂਛੱਤੀਸਗੜ੍ਹਜਵਾਨਤਕਨਾਲੋਜੀਦਿੱਲੀNCRਦੇਸ਼ਧਰਮਪੰਜਾਬਬਾਲੀਵੁੱਡਬਿਹਾਰਮਹਾਰਾਸ਼ਟਰਮੱਧ ਪ੍ਰਦੇਸ਼ਯੂ.ਪੀਰਾਜਰਾਜਸਥਾਨਰਾਜਨੀਤੀ

ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜਯੰਤੀ ਮਨਾਉਣ ਲਈ ਤਿਆਰੀਆਂ ਜ਼ੋਰਾਂ ਤੇ (ਬ੍ਰਾਹਮਣ ਪਰਿਵਾਰ)

ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜਯੰਤੀ ਮਨਾਉਣ ਲਈ ਤਿਆਰੀਆਂ ਜ਼ੋਰਾਂ ਤੇ (ਬ੍ਰਾਹਮਣ ਪਰਿਵਾਰ)

ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜਯੰਤੀ ਮਨਾਉਣ ਲਈ ਤਿਆਰੀਆਂ ਜ਼ੋਰਾਂ ਤੇ (ਬ੍ਰਾਹਮਣ ਪਰਿਵਾਰ)

 

ਜੀਰਾ 11

ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜੇ ਦਾ ਪੋਸਟਰ

ਅਪ੍ਰੈਲ (ਦੀਪਕ ਭਾਰਗੋ )

 

ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜਯੰਤੀ ਮਨਾਉਣ ਸਬੰਧੀ ਬਜਰੰਗ ਭਵਨ ਮੰਦਰ ਜੀਰਾ ਦੇ ਵਿੱਚ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜੀਰਾ ਦੇ ਮੈਂਬਰਾਂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਆਉਣ ਵਾਲੇ ਤਿਉਹਾਰ ਨੂੰ ਕਿਵੇਂ ਧੂਮਧਾਮ ਨਾਲ ਮਨਾਇਆ ਜਾਵੇ ਵਿਚਾਰ ਵਟਾਂਦਰੇ ਕੀਤੇ ਗਏ ਇਹ ਮੀਟਿੰਗ ਪ੍ਰਧਾਨ ਨੀਰਜ ਕੁਮਾਰ ਗਿੰਨੀ ਸੋਢੀ ਵਾਲਾ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸਰਪ੍ਰਸਤ ਕੁਲਭੂਸ਼ਣ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਅਲੱਗ ਅਲੱਗ ਮੈਂਬਰਾਂ ਨੇ ਆਪਣੀ ਆਪਣੀ ਰਾਏ ਦਿੱਤੀ ਤੇ ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਵਿਚਾਰ ਵਟਾਂਦਰੇ ਕੀਤੇ ਇਸ ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਇਹ ਸਮਾਗਮ ਜਯੰਤੀ ਸ੍ਰੀ ਸਾਵਨ ਮੱਲ ਅਗਰਵਾਲ ਜਨ ਕਲਿਆਣ ਭਵਨ ਜੀਰਾ ਵਿੱਚ 19 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮ 4 ਵਜੇ ਤੋਂ ਰਾਮ ਸ਼ਰਨਮ ਸਭਾ ਵਲੋਂ ਅੰਮ੍ਰਿਤ ਬਾਣੀ ਦਾ ਪਾਠ ਕੀਤਾ ਜਾਵੇਗਾ ਉਸ ਉਪਰਾਂਤ ਜੀਰਾ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਭਜਨ ਕੀਰਤਨ ਕੀਤਾ ਜਾਵੇਗਾ। ਉਸ ਉਪਰਾਂਤ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਵਿੱਚ ਸਰਪ੍ਰਸਤ ਕੁਲਭੂਸ਼ਣ ਸ਼ਰਮਾ, ਪ੍ਰਧਾਨ ਨੀਰਜ ਕੁਮਾਰ ਗਿੰਨੀ, ਦੀਪਕ ਭਾਰਗੋ ਪ੍ਰੈੱਸ ਸਕੱਤਰ, ਸੰਦੀਪ ਸ਼ਰਮਾ ਸੈਕਟਰੀ ਅਤੇ ਕੈਸ਼ੀਅਰ, ਸੰਜੀਵ ਸ਼ਰਮਾ ਕਾਨੂੰਨੀ ਸਲਾਹਕਾਰ, ਰਾਮ ਤੀਰਥ ਸ਼ਰਮਾ ਮੁੱਖ ਸੇਵਾਦਾਰ, ਪ੍ਰਿੰਸੀਪਲ ਰਕੇਸ਼ ਸ਼ਰਮਾ ਮੈਂਬਰ ,ਦਮਨ ਸ਼ਰਮਾ ਮੈਂਬਰ, ਸਨੀ ਸ਼ਰਮਾ ਸਹਾਇਕ ਕੈਸ਼ੀਅਰ, ਮਨਜੀਤ ਸ਼ਰਮਾ ਮੈਂਬਰ, ਗਿਆਨ ਚੰਦ ਸ਼ਰਮਾ ਮੈਂਬਰ, ਡਾ ਚਰਨਜੀਤ ਸ਼ਰਮਾ ਮੈਂਬਰ, ਸੁਰਿੰਦਰ ਕੁਮਾਰ ਸ਼ਰਮਾ ਫੂਡ ਸਪਲਾਈ ਇੰਸਪੈਕਟਰ ਮੈਂਬਰ, ਡਾਕਟਰ ਰਾਜ ਕੁਮਾਰ ਸ਼ਰਮਾ ਮੈਂਬਰ, ਐਡਵੋਕੇਟ ਲਖਵਿੰਦਰ ਪਾਲ ਪ੍ਰਚਾਰ ਸਕੱਤਰ,ਚੰਦਨ ਸ਼ਰਮਾ ਮੈਂਬਰ,ਸਰਬਜੀਤ ਸ਼ਰਮਾ ਮੁਖ ਸੇਵਾਦਾਰ, ਗੌਰਵ ਭਾਰਗੋ ਸੋਸ਼ਲ ਮੀਡੀਆ ਇੰਚਾਰਜ,ਰਜਿੰਦਰ ਕੁਮਾਰ ਸ਼ਰਮਾ ਮੈਂਬਰ, ਵਿਜੇ ਸ਼ਰਮਾ ਮੈਂਬਰ, ਗਗਨ ਦੇਵਗਨ ਮੈਂਬਰ, ਗੁਰਚਰਨ ਸ਼ਰਮਾ ਮੈਂਬਰ, ਨਰਿੰਦਰ ਸ਼ਰਮਾ ਮੈਂਬਰ, ਰਵੀਕਾਂਤ ਸ਼ਰਮਾ ਮੈਂਬਰ, ਦਿਨੇਸ਼ ਸ਼ਰਮਾ ਮੈਂਬਰ, ਐਮਡੀ ਜਤਿੰਦਰ ਪਾਲ ਸ਼ਰਮਾ ਰਿੰਪਾ, ਮੈਂਬਰ ਪ੍ਰਦੀਪ ਸ਼ਰਮਾ ਮੈਂਬਰ, ਕੇਵਲ ਕ੍ਰਿਸ਼ਨ ਸ਼ਰਮਾ ਮੈਂਬਰ, ਜਗਦੀਸ਼ ਸ਼ਰਮਾ ਮੈਂਬਰ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!