Welcome to Punjab News Fast 47
Click to listen highlighted text!
Welcome to Punjab News Fast 47
ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਸੈਂਟਰ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਚਲਦੇ ਹੋਏ ਲਾਟਰੀ ਸਟਾਲ ਦੇ ਡੇ ਉੱਪਰ ਲਾਈਵ ਰੇਡ ਕੀਤੀ ਹੈ। ਜਿੱਥੇ ਫਰਜ਼ੀ ਲਾਟਰੀ ਚਲਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸੀ ਮੌਕੇ ਤੇ ਹੀ ਪੁਲਿਸ ਬੁਲਾ ਕੇ ਦੋ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਇਨਾ ਹੀ ਨਹੀਂ ਉਹਨਾਂ ਦੇ ਮੋਬਾਈਲਾਂ ਵਿੱਚ ਬੀਜੇਪੀ ਆਗੂਆਂ ਦੇ ਨੰਬਰ ਹੋਣ ਦਾ ਵੀ ਦਾਅਵਾ ਆਪ ਵਿਧਾਇਕ ਵੱਲੋਂ ਕੀਤਾ ਗਿਆ ਹੈ। ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਚਾਰ ਸਾਲ ਦੇ ਦੌਰਾਨ ਆਪਣੇ ਇਲਾਕੇ ਵਿੱਚ ਕੋਈ ਵੀ ਅਜਿਹਾ ਹਸਪਤਾਲ ਨਹੀਂ ਖੋਲਣ ਦਿੱਤਾ ਇੱਕ ਖੁੱਲਿਆ ਸੀ ਜਿੱਥੇ ਉਹ ਪਹੁੰਚ ਕੇ ਪੁਲਿਸ ਦੇ ਹਵਾਲੇ ਲਾਟਰੀ ਚਲਾਉਣ ਵਾਲਿਆਂ ਨੂੰ ਕੀਤਾ ਹੈ ਉਹਨਾਂ ਨੇ ਲਾਟਰੀ ਪਾਉਣ ਵਾਲੇ ਲੋਕਾਂ ਨੂੰ ਵੀ ਕਿਹਾ ਕਿ ਉਹ ਦਿਹਾੜੀਆਂ ਕਰਕੇ ਪੈਸੇ ਕਮਾਉਂਦੇ ਹਨ ਤੇ ਉਹਨਾਂ ਦੀ ਲੁੱਟ ਇਹ ਲਾਟਰੀ ਸਟਾਲ ਵਾਲੇ ਕਰ ਲੈਂਦੇ ਹਨ ਉਹਨਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ।
repoter _gurpreet singh bhuller

Back to top button
error: Content is protected !!
Click to listen highlighted text!