Welcome to Punjab News Fast 47
Click to listen highlighted text!
Welcome to Punjab News Fast 47
ਹਾਈਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਵੱਲੋ ਕੀਤਾ ਗਿਆ ਜ਼ੀਰਾ ਅਦਾਲਤ ਦਾ ਦੌਰਾ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਤੇ ਸ਼ੈਸ਼ਨ ਡਵੀਜਨ ਫਿਰੋਜਪੁਰ ਦੇ ਨਿਰੀਖਕ ਜਸਟਿਸ ਜਸਜੀਤ ਸਿੰਘ ਬੇਦੀ ਵੱਲੋ ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ੀਰਾ ਅਦਾਲਤ ਦਾ ਦੌਰਾ ਕੀਤਾ ਗਿਆ,,, ਜ਼ੀਰਾ ਅਦਾਲਤ ਪਹੁੰਚਣ ਤੇ ਜ਼ੀਰਾ ਡਵੀਜ਼ਨ ਦੇ ਜੱਜ ਸਹਿਬਾਨ ਅਤੇ ਬਾਰ ਐਸੋਸ਼ੀਏਸ਼ਨ ਜ਼ੀਰਾ ਦੇ ਪ੍ਰਧਾਨ ਹਰਵਿੰਦਰ ਸਿੰਘ ਕਰਵਲ ਅਤੇ ਸਮੂਹ ਵਕੀਲ ਸਹਿਬਾਨ ਵੱਲੋਂ ਬਾਰ ਰੂਮ ਵਿਖੇ ਸਵਾਗਤ ਕੀਤਾ ਗਿਆ, ਇਸ ਮੌਕੇ ਜਸਟਿਸ ਵੱਲੋ ਅਦਾਲਤੀ ਕੰਮਕਾਜ ਸਬੰਧੀ ਨਰੀਖਣ ਕੀਤਾ ਅਤੇ ਵਕੀਲ ਸਹਿਬਾਨ ਨਾਲ ਗੱਲ ਬਾਤ ਕੀਤੀ ਅਤੇ ਮੁਸ਼ਕਲਾਂ ਸੁਣੀਆ,ਇਸ ਮੌਕੇ ਜਸਟਿਸ ਜਸਜੀਤ ਸਿੰਘ ਬੇਦੀ, ਜਿਲ੍ਹਾ ਅਤੇ ਸ਼ੈਸ਼ਨ ਜੱਜ ਫ਼ਿਰੋਜਪੁਰ ਸੁਮੀਤ ਮਲਹੋਤਰਾ ਜੀ,ਮੈਡਮ ਪ੍ਰਤਿਮਾ ਸਿੰਗਲਾ ਜੀ ਜੱਜ ਸੀਨੀਅਰ ਡਵੀਜ਼ਨ ਜ਼ੀਰਾ, ਦੀਪਾਲ ਸਿੰਘ ਜੀ ਜੂਨੀਅਰ ਡਵੀਜ਼ਨ, ਗੁਰਪ੍ਰੀਤ ਕੌਰ ਜੀ ਜੂਨੀਅਰ ਡਵੀਜ਼ਨ ਅਤੇ ਬਾਰ ਪ੍ਰਧਾਨ ਹਰਵਿੰਦਰ ਸਿੰਘ ਕਰਵਲ, ਸਤਿਨ ਬਾਂਸਲ ਵਾਈਸ ਪ੍ਰਧਾਨ, ਨਿਰਮਲ ਸਿੰਘ ਹੰਜਰਾ ਸੈਕਟਰੀ,ਨਵਦੀਪ ਸਿੰਘ ਕਰੀਰ ਕੈਸ਼ੀਅਰ, ਵਿਜੇ ਬਾਂਸਲ, ਹਰਗੁਰਵੀਰ ਸਿੰਘ ਗਿੱਲ, ਸਪਨਦੀਪ ਸਿੰਘ,ਅਮਰੀਕ ਸਿੰਘ ਵਿਰਕ, ਮੇਜਰ ਸਿੰਘ, ਸਰਵਨ ਸਿੰਘ, ਬਲਵੰਤ ਸਿੰਘ ਧੰਜੂ, ਪਰਮਜੀਤ ਸਿੰਘ ਧੰਜੂ, ਸੁਰਿੰਦਰ ਸਿੰਗਲਾ, ਮਨਪ੍ਰੀਤ ਸਿੰਘ ਸਿੱਧੂ, ਗੌਰਵ ਪਾਸੀ,ਬਬਲਜੀਤ ਸਿੰਘ ਗਿੱਲ, ਜਗਦੀਪ ਸਿੰਘ ਗਰੇਵਾਲ, ਤਜਿੰਦਰ ਭੁੱਲਰ, ਕਰਮਵੀਰ ਸਿੰਘ ਧਵਨ, ਅਜੀਤ ਅੱਗਰਵਾਲ, ਇੰਦਰਜੀਤ ਧੰਜੂ, ਹਰਜਿੰਦਰ ਸਿੰਘ ਢਿੱਲੋਂ, ਲਾਲ ਚੰਦ, ਹਰਦੀਪ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ, ਵਰੁਨ ਅੱਗਰਵਾਲ, ਰੋਹਿਤ ਭਾਟੀਆ, ਰਮਣੀਕ ਸਿੰਘ ਸੋਢੀ, ਸੰਜੀਵ ਸ਼ਰਮਾ, ਗਗਨ ਗਰੋਵਰ,ਅਤੇ ਸਮੂੰਹ ਵਕੀਲ ਸਹਿਬਾਨ ਹਾਜਿਰ ਸਨ,, ਬਾਰ ਐਸੋਸ਼ੀਏਸ਼ਨ ਵੱਲੋਂ ਜਸਟਿਸ ਜਸਜੀਤ ਸਿੰਘ ਬੇਦੀ ਅਤੇ ਜਿਲ੍ਹਾ ਅਤੇ ਸ਼ੈਸ਼ਨ ਜੱਜ ਫ਼ਿਰੋਜਪੁਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਨਵਦੀਪ ਸਿੰਘ ਕਰੀਰ ਵੱਲੋ ਨਿਭਾਈ ਗਈ
Back to top button
error: Content is protected !!
Click to listen highlighted text!