ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਵਿੱਚ ਖੋਲਿਆ ਆਪਣਾ ਚੋਣ ਦਫਤਰ
ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਵਿੱਚ ਖੋਲਿਆ ਆਪਣਾ ਚੋਣ ਦਫਤਰ
ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਵਿੱਚ ਖੋਲਿਆ ਆਪਣਾ ਚੋਣ ਦਫਤਰ 
ਜੀਰਾ 12 ਮਈ ਦੀਪਕ ਭਾਰਗੋ
ਅੱਜ ਸ਼੍ਰੋਮਣੀ ਅਕਾਲੀ ਦਲ ਸ. ਹਰਪ੍ਰੀਤ ਸਿੰਘ ਹੀਰੋ ਵਲੋਂ ਜ਼ੀਰਾ ਵਿਖੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਨਗਰ ਕੌਂਸਲ ਜ਼ੀਰਾ ਦੀਆਂ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜ਼ੀਰਾਂ ਸ਼ਹਿਰ ਦੇ ਸਰਕਲ ਪ੍ਰਧਾਨ ਸ. ਸੁਖਦੇਵ ਸਿੰਘ ਬਿੱਟੂ ਵਿਜ ਜੀ ਨੂੰ ਜਿੰਮੇਵਾਰੀ ਸੌਂਪੀ ਗਈ | ਉਥੇ ਯੂਥ ਵਿੰਗ ਦੇ BC ਵਿੰਗ ਦੇ ਸ. ਦਰਪਣਦੀਪ ਸਿੰਘ ਅਤੇ SC ਵਿੰਗ ਦੇ ਕਰਨ ਨੂੰ ਯੂਥ ਦੇ ਸਰਕਲ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ | ਇਸ ਮੌਕੇ ਹਾਜ਼ਿਰ, ਚੇਅਰਮੈਨ ਬਹਾਦਰ ਸਿੰਘ ਹਰਦਾਸਾ, ਨਛੱਤਰ ਸਿੰਘ ਸੰਧੂ,ਅਜੀਤ ਚੌਧਰੀ, ਸੁੱਖਵਿੰਦਰ ਸਿੰਘ ਸੰਧੂ, ਨਿਰਵੈਰ ਸਿੰਘ ਉੱਪਲ, ਅਮਰਜੀਤ ਸਿੰਘ ਘੁੰਮਣ, ਨਵੀਨ ਚੋਪੜਾ, ਐਡਵੋਕੇਟ ਅਮਰੀਕ ਸਿੰਘ, ਜਗੀਰ ਸਿੰਘ ਬਮਰਾਹ, ਚਿੱਤਬੀਰ ਸਿੰਘ ਸੰਧੂ ਯੂਥ ਆਗੂ ਜਿਲ੍ਹਾ ਪ੍ਰਧਾਨ, ਗੋਲਡੀ ਵਿਰਕਾਂ ਵਾਲੀ, ਜਤਿੰਦਰ ਸਿੰਘ, ਰਵਿੰਦਰ ਸਿੰਘ ਲਾਡੀ ਨੂਰਪੁਰ,ਦਰਸ਼ਨ ਸਿੰਘ ਮਿਗਲਾਨੀ, ਕਰਮਜੀਤ ਸਿੰਘ ਭਾਈ, ਪਰਿਕਸ਼ਿਤ ਝੱਟਾ, ਰਾਜਿੰਦਰ ਸਿੰਘ ਬਾਬਾ ਕਾਲੀ, ਬਲਜਿੰਦਰ ਸਿੰਘ ਵਿਰਕ, ਬੰਟੀ ਗੁਲਾਟੀ, ਅਵਤਾਰ ਸਿੰਘ ਕਾਲਾ, ਅਮਨਦੀਪ ਸਿੰਘ, ਸੁਖਦੇਵ ਸਿੰਘ ਸਾਬਕਾ MC, ਕਮਲਜੀਤ ਸ਼ਰਮਾ, ਹਰਜਿੰਦਰ ਸਿੰਘ,ਆਦਿ ਹਾਜ਼ਿਰ ਸਨ

