E-Paper
ਰਾਤ ਦੀ ਹਨੇਰੀ ਨੇ ਟੀਸੀ ਰਾਈਸ ਮਿੱਲ ਦੇ ਸ਼ੈਡ ਦਾ ਕੀਤਾ ਭਾਰੀ ਨੁਕਸਾਨ
ਰਾਤ ਦੀ ਹਨੇਰੀ ਨੇ ਟੀਸੀ ਰਾਈਸ ਮਿੱਲ ਦੇ ਸ਼ੈਡ ਦਾ ਕੀਤਾ ਭਾਰੀ ਨੁਕਸਾਨ
ਰਾਤ ਦੀ ਹਨੇਰੀ ਨੇ ਟੀਸੀ ਰਾਈਸ ਮਿੱਲ ਦੇ ਸ਼ੈਡ ਦਾ ਕੀਤਾ ਭਾਰੀ ਨੁਕਸਾਨ
ਜੀਰਾ 13 ਜੂਨ (ਦੀਪਕ ਭਾਰਗੋ )
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ 45 ਤੋਂ 46 ਡਿਗਰੀ ਤਾਪਮਾਨ ਦੇ ਵਧਨ ਕਰਕੇ ਕੱਲ ਰਾਤ ਨੂੰ ਗਰਮੀ ਤੋਂ ਤਾਂ ਰਾਹਤ ਮਿਲ ਗਈ ਪਰ ਕਈ ਲੋਕਾਂ ਦਾ ਇਸ ਭਾਰੀ ਤੂਫਾਨ ਤੇ ਬਾਰਿਸ਼ ਨੇ ਭਾਰੀ ਨੁਕਸਾਨ ਕਰ ਦਿੱਤਾ ਇਸੇ ਤਰ੍ਹਾਂ ਜੀਰਾ ਵਿੱਚ ਟੀਸੀ ਰਾਈਸ ਮਿੱਲ ਤਲਵੰਡੀ ਰੋਡ ਜੀਰਾ ਦੇ ਸ਼ੈਡ ਉੱਪਰ ਦਰਖਤ ਡਿੱਗਣ ਨਾਲ ਉਸ ਦਾ ਕਰੀਬ ਸਵਾ ਤੋਂ ਡੇਢ ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ ਜਿਸ ਦਾ ਵੇਰਵਾ ਉਸਦੇ ਮਾਲਕ ਯੁਧਿਸ਼ਟਰ ਅਗਰਵਾਲ ਵੱਲੋਂ ਦਿੱਤਾ ਗਿਆ ਇਸ ਮੌਕੇ ਉਨਾਂ ਵੱਲੋਂ ਦੱਸਿਆ ਗਿਆ ਕਿ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਦੇ ਨਾਲ ਇਹ ਨੁਕਸਾਨ ਹੋਇਆ ਹੈ ਤੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ।