E-Paper
Trending
27500 ਰੁਪਏ ਦੇ ਜਾਲੀ ਨੋਟਾਂ ਦੀ ਕਰੰਸੀ ਸਮੇਤ ਦੋ ਵਿਅਕਤੀ ਕੀਤੇ ਗ੍ਰਿਫਤਾਰ
27500 ਦੀ ਜਾਲੀ ਕਰੰਸੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
27500 ਰੁਪਏ ਦੇ ਜਾਲੀ ਨੋਟਾਂ ਦੀ ਕਰੰਸੀ ਸਮੇਤ ਦੋ ਵਿਅਕਤੀ ਕੀਤੇ ਗ੍ਰਿਫਤਾਰ
ਗਿਆ ਜਿਨਾਂ ਕੋਲੋਂ 500-500 ਦੇ 55 ਨੋਟ ਬਰਾਮਦ ਕੀਤੇ ਗਏ ਇਸ ਸਭ ਦੀ ਜਾਣਕਾਰੀ ਐਸਐਚਓ ਗੁਰਜੰਟ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਦੱਸਿਆ ਕਿ ਇਹ ਲੋਕ ਇੱਕ ਬਰਤਨ ਦੀ ਦੁਕਾਨ ਤੇ ਬਰਤਨ ਖਰੀਦ ਕੇ ਉਸ ਦੁਕਾਨਦਾਰ ਨੂੰ 500 ਦੇ ਦੋ ਜਾਲੀ ਨੋਟ ਦਿਤੇ ਦੁਕਾਨਦਾਰ ਨੂੰ ਸ਼ੱਕ ਹੋਣ ਤੇ ਉਸਨੇ 112 ਤੇ ਕਾਲ ਕੀਤੀ ਤੇ ਪੁਲਿਸ ਮੁਲਾਜ਼ਮ ਦੁਕਾਨ ਤੇ ਪਹੁੰਚ ਗਏ ਤੇ ਦੁਕਾਨਦਾਰ ਮਨੋਜ ਕੁਮਾਰ ਪੁੱਤਰ ਸੋਹਨ ਲਾਲ ਦੇ ਬਿਆਨਾਂ ਤੇ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਮੌਕੇ ਐਸ ਐਚ ਓ ਗੁਰਜੰਟ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਤੇ ਇਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਜਾਲੀ ਕਰੰਸੀ ਕਿਵੇਂ ਬਣਾਉਂਦੇ ਸਨ ਤੇ ਕਿੱਥੋਂ ਲੈ ਕੇ ਆਉਂਦੇ ਸਨ।


