E-Paper
11 ਤਰੀਕ ਨੂੰ ਆਏ ਹਨੇਰੀ ਦੇ ਨਾਲ ਸਰਦਾਰ ਰਾਈਸ ਮਿਲ ਦੇ ਸ਼ੈਡ ਦੇ ਉੱਡੇ ਪਰਖੱਚੇ
11 ਤਰੀਕ ਨੂੰ ਆਏ ਹਨੇਰੀ ਦੇ ਨਾਲ ਸਰਦਾਰ ਰਾਈਸ ਮਿਲ ਦੇ ਸ਼ੈਡ ਦੇ ਉੱਡੇ ਪਰਖੱਚੇ
11 ਤਰੀਕ ਨੂੰ ਆਏ ਹਨੇਰੀ ਦੇ ਨਾਲ ਸਰਦਾਰ ਰਾਈਸ ਮਿਲ ਦੇ ਸ਼ੈਡ ਦੇ ਉੱਡੇ ਪਰਖੱਚੇ

ਜੀਰਾ 13 ਮਈ ਦੀਪਕ ਭਾਰਗੋ
ਪਿਛਲੇ ਦਿਨ 11 ਮਈ ਨੂੰ ਜੋ ਤੇਜ ਹਵਾਵਾਂ ਦੇ ਨਾਲ ਹਨੇਰੀ ਚੱਲੀ ਉਸ ਨੇ ਉੱਤਰ ਤੋਂ ਦੱਖਣ ਵੱਲ ਰਸਤੇ ਵਿੱਚ ਆਉਣ ਵਾਲੇ ਪੇੜ ਪੌਦੇ ਬਿਜਲੀ ਦੇ ਖੰਭਿਆਂ ਨੂੰ ਜਿੱਥੇ ਜੜੋਂ ਹੀ ਪੱਟ ਦਿੱਤੇ ਗਏ ਉੱਥੇ ਲੋਕਾਂ ਦੀ ਤੇ ਕਾਰੋਬਾਰੀਆਂ ਦੇ ਵੀ ਭਾਰੀ ਨੁਕਸਾਨ ਕੀਤੇ ਗਏ ਇਸੇ ਤਰ੍ਹਾਂ ਅਵਾਨ ਰੋਡ ਤੇ ਸਥਿਤ ਸਰਦਾਰ ਰਾਈਸ ਮਿਲ ਜੀਰਾ ਦੇ ਵਿਚ ਬਣੇ ਸੈਡਾਂ ਨੂੰ ਜੜੋਂ ਹੀ ਪੱਟ ਦਿੱਤਾ ਤੇ ਉੜਾ ਕੇ ਦੂਰ ਦੂਰ ਸੁੱਟ ਦਿੱਤਾ ਜਿਸ ਨਾਲ ਉਹਨਾ ਦਾ ਭਾਰੀ ਨੁਕਸਾਨ ਹੋਇਆ